Review-10

ਨਵੀਂ ਸਦੀ ਦਾ ਨਵ੍ਵ ਯਥਾਰਥ: “ਨਵੀਂ ਸਦੀ ਦੀ ਨਵੀਂ ਨਸਲ” ਰੀਵੀਊ-ਕਰਤਾ: ਰਾਵਿੰਦਰ ਸਿੰਘ ਸੋਢੀ
ਨਵੀਂ ਸਦੀ ਦੀ ਨਵੀਂ ਨਸਲ(ਕਾਵਿ-ਸੰਗ੍ਰਹਿ) ਲੇਖਕ: ਰਵਿੰਦਰ ਰਵੀ – ਪੰਨੇਂ 128, ਮੁ~ਲ: 200 ਰੁਪਏ ਪ੍ਰਕਾੱਕ: ਨੈੱਨਲ ਬੁਕ ੱਾਪ, ਦਿ~ਲੀ – ਪ੍ਰਕਾੱਨ ਸਾਲ: 2013 ਪ੍ਰਸਤੁਤ ਪੁਸਤਕ ਰਵਿੰਦਰ ਰਵੀ ਦੀ ਉਨ੍ਹੀਵੀਂ ਕਾਵਿ-ਪੁਸਤਕ ਹੈ[ ਕਵੀ ਨੇ “ਓਾਰੰਭਕ
ੱਬਦ” ਵਿਚ ਇਸ ਕਾਵਿ-ਸੰਗ੍ਰਹਿ ਬਾਰੇ ਲਿਖਿਓਾ ਹੈ: “ ਇਸ ਸੰਗ੍ਰਹਿ ਦੀਓ੍ਵ ਕਵਿਤਾਵ੍ਵ, ਨਵੀਂ ਸਦੀ ਦੀ, ਇਸ ਨਵੀਂ ਨਸਲ ਦੇ, ਬਦਲੇ ਹੋਏ ਮੁ~ਲ੍ਵ ਨੂੰ, ਉਨ੍ਹ੍ਵ ਦੇ ਬਦਲੇ ਹੋਏ ਸੰਦਰਭ੍ਵ ਵਿਚ, ਸਮਝਣ ਤੇ ਸਿਰਜਣ ਦਾ ਹੀ ਇਕ ਚੇਤੰਨ ਤੇ ਕਲਾਤਮਕ
ਉਪਰਾਲਾ ਹਨ[“ ਇਸ ਤੋਂ ਬਾਓਦ ਕਵੀ ਨੇ ਨਵੀਂ ਯੁਵਾ ਪੀੜ੍ਹੀ ਦੀਓ੍ਵ ਨਵੀਓ੍ਵ ਸਮ~ਸਿਓਾਵ੍ਵ ਜ੍ਵ ਨਿਕਾਰਾਤਮਕ ਰੁਚੀਓ੍ਵ ਦੀ ਸੂਚੀ ਦਰਜ ਕੀਤੀ ਹੈ[ਇਹੋ ਨਹੀਂ, ਕਵੀ ਨੇ ਦੁਨੀਓ੍ਵ ਦੇ ਬਦਲਦੇ ਪਰਿਪੇਖ ਵਿਚ ਮਾਰਕਸਵਾਦੀ ਦੇੱ੍ਵ ਵਿਚ ਵੀ ਵਧ ਰਹੀਓ੍ਵ ਸਰਮਾਏਦਾਰਾਨ੍ਵ ਰੁਚੀਓ੍ਵ ਦੀ ਵੀ ਵਿਓਾਖਿਓਾ ਕੀਤੀ ਹੈ[ ਇਸ ਦਾ ਭਾਵ ਇਹ ਹੈ ਕਿ ਇਹ ਕਾਵਿ-ਸੰਗ੍ਰਹਿ ਓ~ਜ ਦੇ ਸਮਾਜਕ ਤੇ ਰਾਜਨੀਤਕ ਖੇਤਰ ਵਿਚ ਵਾਪਰ ਰਹੇ ਨਵੇਂ ਪਰਿਪੇਖ੍ਵ ਸੰਬੰਧੀ ਹੈ[ ਵਰਤਮਾਨ ਸਮੇਂ ਵਿਚ ਸਾਡੇ ਰੋਞਾਨ੍ਵ ਜੀਵਨ ਵਿਚ ਕੀ ਉਥ~ਲ ਪੁਥ~ਲ ਹੋ ਰਹੀ ਹੈ? ਇਸ ਨੂੰ ਰਵੀ ਨੇ “ਰਿੱਤਿਓ੍ਵ ਦੀ ੂੱਨਯਤਾ” ਦੀਓ੍ਵ ਇਹਨ੍ਵ ਸਤਰ੍ਵ ਰਾਹੀਂ ਰੂਪਮਾਨ ਕਰ
ਦਿ~ਤਾ ਹੈ:ਓਸੀਂ ਨਾਈਟ ਕਲ~ਬ੍ਵ ਵਿਚ ਜਾਗਦੇ ਤੇ ਘਰ੍ਵ ਵਿਚ ਸੌਂਦੇ ਹ੍ਵ[ਸਾਡਾ ਸਮ੍ਵ ਸੂਰਜ ਨਾਲ ਨਹੀਂ,ਸਾਡੇ ਨਾਲ ਚੜ੍ਹਦਾ ਹੈ[
ਕਵੀ ਨੇ ਥ੍ਵ ਪਰ ਥ੍ਵ ਓਜੋਕੇ ਸਮੇਂ ਦੇ ਬਦਲ ਰਹੇ ਵਰਤਾਰਿਓ੍ਵ – ਵੈ~ਬ-ਸਾਈਟ, ਪ~ਬ, ਕੈਸੀਨੋ, ਖਪਤ-ਕਲਚਰ, ਬਹੁ-ਰਾੱਟਰੀ ਕੰਪਨੀਓ੍ਵ ਦਾ ਪਾਸਾਰਾ, ਪਰਿਵਾਰਕ ਰਿੱਤਿਓ੍ਵ ਵਿਚ ਨਿਘਾਰ, ਓਾਤਮ-ਘਾਤੀ ਬੰਬ, ਇੰਟਰਨੈ~ਟ ਦੇ ਨੰਗੇਜ ਕਲ~ਬ, ਮਾਨਸਿਕ ਟੁ~ਟ ਭ~ਜ ਓਾਦਿ ਦਾ ਓਜਿਹਾ ਮਾਰਮਿਕ ਚਿਤ੍ਰਣ ਕੀਤਾ ਹੈ ਕਿ ਕਵਿਤਾ ਦਾ ਓਾਮ ਪਾਠਕ ਵੀ
ਇਹਨ੍ਵ ਨੂੰ ਸਹਿਜੇ ਹੀ ਸਵੀਕਾਰ ਕਰ ਲੈਂ ਦਾ ਹੈ ਓਤੇ ਇਹਨ੍ਵ ਸੰਬੰਧੀ ਸੋਚਣ ਲਈ ਮਜਬੂਰ ਵੀ ਹੁੰਦਾ ਹੈ[ਓਸਲ ਵਿਚ ਕਿਸੇ ਵੀ ਰਚਨ੍ਵ ਦੀ ਸਾਰਥਿਕਤਾ ਦਾ ਓੰਦਾਞਾ ਇਸ ਗ~ਲ ਤੋਂ ਲਾਇਓਾ ਜਾ ਸਕਦਾ ਹੈ ਕਿ ਓਾਮ ਪਾਠਕ ਉਸ ਰਚਨ੍ਵ ਨੂੰ ਕਿੰਨ੍ਵ ਕੁ ਮਾਣ ਸਕਦਾ ਹੈ[ ਕੇਵਲ ਬੁ~ਧੀਜੀਵੀਓ੍ਵ ਲਈ ਰਚੀਓ੍ਵ ਰਚਨਾਵ੍ਵ ਦਾ ਘੇਰਾ ਓਤੇ ਸਮ੍ਵ ਸੀਮਤ ਹੀ ਹੁੰਦਾ ਹੈ[ “ਬਿਨ੍ਵ ਦਰੋਂ ਦੀਵਾਰ” ਕਵਿਤਾ ਵਿਚ ਪਿਅ ਦੀ ਲਾਚਾਰੀ ਦੇਖਣ ਵਾਲੀ ਹੈ, ਜੋ ਓਾਪਣੇ ਚਾਲੀ ਸਾਲਾ ਪੁ~ਤਰ ਤੋਂ ਇਸ ਲਈ ਖਫਾ ਹੈ ਕਿ ਉਹ ਬਾਹਰ ਤ੍ਵ ਧ~ਕੇ ਖ੍ਵਦਾ ਫਿਰਦਾ ਹੈ(“ਬਾਹਰਲੀਓ੍ਵ ਬ~ਕਰੀਓ੍ਵ ਨੂੰ ਮੇਮਣੇਂ ਦਿੰਦਾ”) ਪਰ ਪਰਿਵਾਰਕ ਬੰਧਨ ਵਿਚ ਨਹੀਂ ਬ~ਝ ਰਿਹਾ[ ਉਸ ਨੂੰ ਇਸ ਗ~ਲ ਦਾ ਵੀ ਫਿਕਰ ਹੈ ਕਿ ਨਸਲ ਓ~ਗੇ ਨਹੀਂ ਚ~ਲੇਗੀ(“ਇਸ ਨੇ ਤ੍ਵ ਪਿਤਾ ਨਹੀਂ ਬਣਨਾ, ਮੈਂ ਵੀ ਬਾਬਾ ਬਣਨੋਂ ਰਹਿ ਗਿਓਾ”)[ ਇਸ ਕਵਿਤਾ ਵਿਚ ਕਵੀ ਨੇ ਪੀੜ੍ਹੀਓ੍ਵ ਦੇ ਵਧਦੇ ਫਾਸਲਿਓ੍ਵ ਨੂੰ ਸਫਲਤਾਪੂਰਵਕ ਪੇੱ ਕੀਤਾ ਹੈ(“ਕੀਮਤ੍ਵ ਤੇ ਪੀੜ੍ਹੀਓ੍ਵ ਦਾ ਗੇੜ ਕੈਸਾ”?)[ਇਸੇ ਤਰ੍ਹ੍ਵ ਹੀ “ਮਾਨਸਕ ਗੁੰਝਲ੍ਵ ਦਾ ਚ~ਕ੍ਰਵਯੂਹ ਤੇ ਨਵੀਂ ਨਸਲ” ਵਿਚ ਵੀ ਨਵੀਂ ਪੀੜ੍ਹੀ ਦੀਓ੍ਵ ਮਾਨਸਿਕ ਪ੍ਰੇੱਾਨੀਓ੍ਵ ਦਾ ਚਿਤ੍ਰਣ ਹੈ[ “ਮੋਬਾਈਲ ਟਾਪੂ” ਕਵਿਤਾ ਵਿਚ ਵਰਤਮਾਨ ਪੀੜ੍ਹੀ ਵਿਚ ਵਧ ਰਹੇ “ਮੈਂ-ਯੁ~ਧ”(ਹਉਮੈਂ) ਦਾ ਞਿਕਰ ਤਾ ਹੈ[ਕਵੀ ਦੁਨੀਓ੍ਵ ਵਿਚ ਫੈਲ ਰਹੇ ਖਪਤ-ਸ~ਭਿਓਾਚਾਰ ਤੋਂ ਵੀ ਪੂਰੀ ਤਰ੍ਹ੍ਵ ਵਾਕਿਫ ਹੈ[ ਇਸ ਲਈ ਓਜਿਹੇ ਸ~ਭਿਓਾਚਾਰ ਵਿਚ ਤਨ, ਮਨ ਦਾ ਵਿਅਪਾਰ ਹੋ ਰਿਹਾ ਹੈ ਓਤੇ ਰਿੱਤੇ ਵੀ “ਗਲੋਬਲ ਮੰਡੀ” ਵਿਚ ਵਿਕਣ ਵਾਲੀ ਚੀਞ ਬਣ ਗਏ ਹਨ[
ਦਿ~ਲੀ ਵਿਚ 16 ਦਸੰਬਰ, 2012 ਨੂੰ ਵਾਪਰੀ ਗੈਂਗ ਰੇਪ ਦੀ ਘਟਨ੍ਵ ਨੇ ਵੀ ਕਵੀ ਨੂੰ ਹਲੂਣਿਓ੍ਵ ਹੈ[ ਇਸ ਲਈ ਉਹ ਓਜਿਹੇ ਕਾਰੇ ਕਰਨ ਵਾਲਿਓ੍ਵ ਨੂੰ ਪੂੱ ਕਹਿਣ੍ਵ “ਪੂੱਓ੍ਵ ਦਾ ਨਿਰਾਦਰ” ਸਮਝਦਾ ਹੈ[ “ਸਦੀਓ੍ਵ ਦੀ ਪਿਓਾਸ” ਓਤੇ “ਨਵੀਂ ਸਦੀ ਦਾ
ਨਵ੍ਵ ਘਰ” ਕਵਿਤਾਵ੍ਵ ਵਿਚ ਓਜੋਕੇ ਪਰਿਵਾਰ੍ਵ ਦੇ ਦਵੰਧ ਨੂੰ ਚਿਤਰਿਓਾ ਹੈ, ਜੋ ਇਕ ਘਰ ਵਿਚ ਰਹਿੰਦੇ ਹੋਏ ਵੀ ਇਕ ਦੂਜੇ ਦੀ ਸੰਗਤ ਨਹੀਂ ਮਾਣ ਸਕਦੇ[ ਰਵਿੰਦਰ ਰਵੀ ਕੋਲ ਵ~ਖ, ਵ~ਖ ਦੇੱ੍ਵ ਵਿਚ ਵਰਤ ਰਹੇ ਵਰਤਾਰਿਓ੍ਵ ਨੂੰ ਦੇਖਣ ਵਾਲੀ ਤੇਞ ਦ੍ਰਿੱਟੀ ਹੈ[ ਇਸੇ ਲਈ ਉਸ ਨੇ “ਉ~ਤਰ ਮਾਰਕਸਵਾਦ” ਕਵਿਤਾ ਵਿਚ ਬਹੁ-ਰਾੱਟਰੀ ਕੰਪਨੀਓ੍ਵ ਦੀ ਤਾਨ੍ਵੱਾਹੀ ਦਾ ਞਿਕਰ ਕੀਤਾ ਹੈ ਓਤੇ ਚੀਨ ਵਰਗੇ ਦੇੱ ਵਿਚ ਹੋ ਰਹੀ ਮਞਦੂਰ੍ਵ ਦੀ ਲੁ~ਟ ਵੀ ਉਸ ਤੋਂ ਗੁ~ਝੀ ਨਹੀਂ[“ਨਵੀਂ ਸਦੀ ਦੀ ਨਵੀਂ ਨਸਲ” ਜਿਸਦੇ ਓਾਧਾਰ ਤੇ ਇਸ ਪੁਸਤਕ ਦਾ ਨਾਮਕਰਨ ਕੀਤਾ ਹੈ, ਬਹੁਤ ਹੀ ਭਾਵਪੂਰਨ ਕਵਿਤਾ ਹੈ[ ਇਸ ਵਿਚ ਕਵੀ ਨੇ ਬਾਹਰਲੇ ਬੂਹੇ ਦੇ ਖੁ~ਲ੍ਹਣ ਦੀ
ਤੁਲਨਾ ‘ਉਬਾਸੀ’ ਨਾਲ ਕੀਤੀ ਹੈ[ ਕਾਰ੍ਵ ਵ੍ਵਗ ਬਦਲਦੇ ਮਿ~ਤਰ੍ਵ ਦੀ ਗ~ਲ ਹੈ, ਸਮਲਿੰਗੀ, ਬਹੁ-ਲਿੰਗੀ, ਵਿਰੋਧ ਲਿੰਗ-ਭੋਗੀਓ੍ਵ ਦਾ ਞਿਕਰ ਹੈ[ ਘਰ੍ਵ ਨੂੰ ਨੁਮਾਇੱ ਵ੍ਵਗ ਸਜਾਉਣ ਦੇ ਰੁਝਾਣ ਦੀ ਗ~ਲ ਹੈ, ਓਾਪੋ ਓਾਪਣੀ ਦੁਨੀਓ੍ਵ ਵਿਚ ਗੁਓਾਚੇ
ਲੋਕ੍ਵ ਦਾ ਞਿਕਰ ਹੈ[ੱਮੁ~ਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਪੁਸਤਕ ਰਾਹੀਂ ਰਵਿੰਦਰ ਰਵੀ ਨੇ ਪੰਜਾਬੀ ਕਵਿਤਾ ਦੇ ਓਮੀਰ ਵਿਰਸੇ ਨੂੰ ਹੋਰ ਓਮੀਰ ਕੀਤਾ ਹੈ[-ਰਾਵਿੰਦਰ ਸਿੰਘ ਸੋਢੀ – ਮੋਬਾਈਲ: 08699110880
“AKS”, ਦਿ~ਲੀ, ਭਾਰਤ – ਜੂਨ, 2013

“ਪੰਜਾਬੀ ਮ੍ਵ”(ਾ।ਪੁਨਜaਬਮਿaa।ਚੋਮ) – ਜੂਨ, 2013