Performances of my 16 KaavNaatak updated on August 31, 2019
ਰਵਿੰਦਰ ਰਵੀ ਦੇ 1974 ਤੋਂ 2017 ਤਕ ਪ੍ਰਕਾਸ਼ਤ ਕਾਵਿ-ਨਾਟਕਾਂ ਦੀ ਸੂਚੀ
ਅਤੇ 2019 ਤਕ, ਉਨ੍ਹਾਂ ਦੇ ਮੰਚਨ ਦਾ ਵੇਰਵਾ
(ਕਾਵਿ-ਨਾਟਕ ਨੰਬਰ 15 ਤੇ 16 “ਪਰਤੱਖ ਤੋਂ ਅਗਾਂਹ” ਪੁਸਤਕ ਵਿਚ, 2017 ਵਿਚ ਛਪੇ ਸਨ)
Sr. No | ਕਾਵਿ-ਨਾਟਕ/ਪ੍ਰਕਾਸ਼ਨ-ਸਾਲ | ਖੇਡਣ-ਸਾਲ | ਨਿਰਦੇਸ਼ਕ |
1 | ਬੀਮਾਰ ਸਦੀ-1974 | 1976, 1977, 1986, 2015 | ਡਾ. ਸੁਰਜੀਤ ਸਿੰਘ ਸੇਠੀ, ਪ੍ਰੀਤਮ ਸਿੰਘ ਢੀਂਡਸਾ, ਪ੍ਰੋ. ਰਤਨ ਸਿੰਘ ਢਿੱਲੋਂ, ਸੁਭਾਸ਼ ਪੁਰੀ, ਕੀਰਤੀ ਕਿਰਪਾਲ |
2 | ਦਰ ਦੀਵਾਰਾਂ-1981 | 2018 | ਕੇਵਲ ਧਾਲੀਵਾਲ |
3 | ਅੱਧੀ ਰਾਤ ਦੁਪਹਿਰ-1983 | 2013 | ਕੇਵਲ ਧਾਲੀਵਾਲ |
4 | ਚੌਕ ਨਾਟਕ-1984 | 1986, 1987, 2019 | ਡਾ. ਸੁਰਜੀਤ ਸਿੰਘ ਸੇਠੀ, ਸੁਭਾਸ਼ ਪੁਰੀ, ਕੇਵਲ ਧਾਲੀਵਾਲ |
5 | ਰੂਹ ਪੰਜਾਬ ਦੀ-1984 | 1987, 1988, 1995 | ਗੁਰਸ਼ਰਨ ਸਿੰਘ, ਸੁਭਾਸ਼ ਪੁਰੀ, ਡਾ. ਮਨਜੀਤਪਾਲ ਕੌਰ |
6 | ਸਿਫਰ ਨਾਟਕ-1987 | 1987, 2019 | ਸੁਭਾਸ਼ ਪੁਰੀ ਕੇਵਲ ਧਾਲੀਵਾਲ |
7 | ਮੱਕੜੀ ਨਾਟਕ-1989 | 1989 | ਅਜਮੇਰ ਸਿੰਘ ਔਲਖ |
8 | ਰੁਕੇ ਹੋਏ ਯਥਾਰਥ-1990 | 2013 | ਕੇਵਲ ਧਾਲੀਵਾਲ |
9 | ਪਛਾਣ ਨਾਟਕ-1990 | 1993 | ਡਾ. ਮਨਜੀਤਪਾਲ ਕੌਰ |
(ਕਾਵਿ-ਨਾਟਕ ਨੰਬਰ 7, 8 ਤੇ 9 “ਤਿੰਨ ਨਾਟਕ” ਪੁਸਤਕ ਵਿਚ, 1990 ਵਿਚ ਛਪੇ ਸਨ) | |||
10 | ਮਨ ਦੇ ਹਾਣੀ-2005 | 2008, 2009 | ਡਾ. ਸਾਹਿਬ ਸਿੰਘ |
11 | ਮਖੌਟੇ ਤੇ ਹਾਦਸੇ-2009 | 2009 | ਕੇਵਲ ਧਾਲੀਵਾਲ |
12 | ਚੱਕ੍ਰਵਯੂਹ ਤੇ ਪਿਰਾਮਿਡ-2010 | 2012 | ਕੇਵਲ ਧਾਲੀਵਾਲ |
13 | ਆਪੋ ਆਪਣੇ ਦਰਿਆ-2015 | 2017 | ਕੇਵਲ ਧਾਲੀਵਾਲ |
14 | ਹੋਂਦ ਨਿਹੋਂਦ-2016 | 2016 | ਕੇਵਲ ਧਾਲੀਵਾਲ |
15 | ਭਰਮ-ਜਲ-2017 | 2017 | ਕੇਵਲ ਧਾਲੀਵਾਲ |
16 | ਸਿਆਸੀ ਦੰਦ-ਕਥਾ-2017 | 2018 | ਕੇਵਲ ਧਾਲੀਵਾਲ |
(ਕਾਵਿ-ਨਾਟਕ ਨੰਬਰ 15 ਤੇ 16 “ਪਰਤੱਖ ਤੋਂ ਅਗਾਂਹ” ਪੁਸਤਕ ਵਿਚ, 2017 ਵਿਚ ਛਪੇ ਸਨ) |